ਰਾਜਪਾਲ |
ਵੀ.ਪੀ.ਸਿੰਘ ਬਦਨੌਰ |
ਸਥਾਪਨਾ ਦਿਵਸ |
1 ਨਵੰਬਰ 1966 |
ਖੇਤਰਫਲ |
114 ਵਰਗ ਕਿਲੋਮੀਟਰ |
ਜਨਸੰਖਿਆ ਦੀ ਘਣਤਾ |
7900 ਪ੍ਰਤੀ ਵਰਗ ਕਿਲੋਮੀਟਰ |
ਜਨਸੰਖਿਆ (2011) |
1,055,450 |
ਪੁਰਸ਼ਾਂ ਦੀ ਸੰਖਿਆ (2011) |
580,663 |
ਔਰਤਾਂ ਦੀ ਸੰਖਿਆ (2011) |
474,787 |
ਲਿੰਗ ਅਨੁਪਾਤ |
777 |
ਜਨਮ ਦਰ |
21.45 |
ਮੌਤ ਦਰ |
10.22 |
ਨਵਜਾਤ ਬੱਚਿਆਂ ਦੀ ਮੌਤ ਦਰ |
44.13 |
ਦਹਾਕੇ ਵਿੱਚ ਜਨਸੰਖਿਆ ਵਿੱਚ ਵਾਧਾ |
40.33% |
ਰਾਜਧਾਨੀ |
ਚੰਡੀਗੜ੍ਹ |
ਨਦੀਆਂ |
ਪਟਿਆਲੀ ਰਾਵ ( ਪੱਛਮੀ ਪਾਸੇ ) ਅਤੇ ਸੁੱਖਣਾ ਚੋਅ ( ਪੂਰਬੀ ਪਾਸੇ ) |
ਜੰਗਲ ਅਤੇ ਰਾਸ਼ਟਰੀ ਰੱਖਾਂ |
ਸੁੱਖਣਾ ਜੰਗਲੀ ਜੈਵ-ਪਾਰਕ |
ਭਾਸ਼ਾਵਾਂ |
ਹਿੰਦੀ ਪੰਜਾਬੀ ਅੰਗ੍ਰੇਜੀ |
ਰਾਜ ਪਸ਼ੂ |
ਨੇਵਲਾ |
ਰਾਜ ਪੰਛੀ |
ਗਰੇ ਹਾਰਨਬਿੱਲ |
ਰਾਜ ਦਰੱਖਤ |
ਅੰਬ |
ਰਾਜ ਫੁੱਲ |
ਢਾਕ ਫੁੱਲ |
ਗੁਆਂਢੀ ਰਾਜ |
ਪੰਜਾਬ ਅਤੇ ਹਰਿਆਣਾ |
ਸਾਖਰਤਾ ਦਰ (2011) |
87.07% |
ਸੰਸਦੀ ਚੋਣ ਖੇਤਰ |
1 |
ਸਲਾਨਾ ਔਸਤ ਵਰਖਾ |
1110.7 ਸੈਂਟੀਮੀਟਰ |
ਨਾਲ ਲੱਗਦੇ ਪੰਜਾਬ ਦੇ ਜਿਲ੍ਹੇ |
ਰੋਪੜ੍ਹ ,ਪਟਿਆਲਾ ਅਤੇ ਮੋਹਾਲੀ |
ਨਾਲ ਲੱਗਦੇ ਹਰਿਆਣਾ ਦੇ ਜਿਲ੍ਹੇ |
ਅੰਬਾਲਾ ਅਤੇ ਪੰਚਕੁਲਾ |
ਸ਼ਹਿਰ ਦਾ ਆਰਕੀਟੈਕਟ |
ਲੀ ਕਰਬੂਜ਼ੀਅਰ |
ਆਬੋ ਹਵਾ |
ਸਿਲ੍ਹੀ ਉੱਪ-ਤਪਤ (humid sub-tropical) |
ਤਾਪਮਾਨ ਵਿੱਚ ਔਸਤ ਅੰਤਰ |
-1ਡਿਗਰੀ ਸੈਲਸੀਅਸ ਤੋਂ 41.2 ਡਿਗਰੀ ਸੈਲਸੀਅਸ ਤੱਕ |
ਸੈਕਟਰ 1 |
ਪੰਜਾਬ ਅਤੇ ਹਰਿਆਣਾ ਦੇ ਰਾਜ ਭਵਨ ,ਸਕੱਤਰੇਤ , ਹਾਈ ਕੋਰਟ ਅਤੇ ਰਾੱਕ ਗਾਰਡਨ , ਸੁੱਖਣਾ ਝੀਲ |
ਸੈਕਟਰ 14 |
ਪੰਜਾਬ ਯੂਨੀਵਰਸਿਟੀ |
ਸੈਕਟਰ 17 |
ਅੰਤਰਰਾਜੀ ਬਸ ਟਰਮੀਨਲ |
ਸੈਕਟਰ 12 |
ਪੀ.ਜੀ.ਆਈ.(Postgraduate Institute of Medical Education and Research) |
ਸੈਕਟਰ 43 |
ਪ੍ਰੋਪੋਜ਼ਡ ਅੰਤਰਰਾਜੀ ਬਸ ਸਟੈਂਡ |
ਸੈਕਟਰ 6 |
ਗੋਲਫ਼ ਕਲੱਬ |
ਸੈਕਟਰ 16 |
ਰੋਜ਼ ਗਾਰਡਨ |
ਰੋਜ਼ ਗਾਰਡਨ ਦਾ ਅਸਲੀ ਨਾਮ |
ਜ਼ਾਕਿਰ ਹੁਸੈਨ ਰੋਜ਼ ਗਾਰਡਨ |
ਰੋਜ਼ ਗਾਰਡਨ ਦੀ ਸਥਾਪਨਾ |
1967 |
ਰੋਜ਼ ਗਾਰਡਨ ਦਾ ਸੰਸਥਾਪਕ |
ਡਾ.ਐਮ.ਐਸ.ਰੰਧਾਵਾ |
ਚੰਡੀਗੜ੍ਹ ਦਾ ਪਹਿਲਾ ਕਮਿਸ਼ਨਰ |
ਡਾ.ਐਮ.ਐਸ. ਰੰਧਾਵਾ |
ਚੰਡੀਗੜ੍ਹ ਦਾ ਲੰਬਕਾਰ |
76.47’ 14 ਪੂਰਵ |
ਚੰਡੀਗੜ੍ਹ ਦਾ ਰੇਖਾਂਸ਼ / ਵਿੱਥਕਾਰ |
30.44’ 14 ਉੱਤਰ |
ਸਮੁੰਦਰ ਤਲ ਤੋਂ ਉਚਾਈ |
304 ਤੋਂ 365 ਮੀਟਰ |